ਅਧਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਧਕ. ਦੇਖੋ, ਅਧਿਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਧਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਧਕ, ਸੰਸਕ੍ਰਿਤ (ਅਧਿਕ) / ਵਿਸ਼ੇਸ਼ਣ  : ੧. ਵਧੀਕ, ਹੋਰ, ਚੋਖਾ, ਜ਼ਿਆਦਾ, ਢੇਰ, ਬਹੁਤ, ਬਾਹਰਲਾ, ਅੱਤ, ਹੱਦੋਂ ਬਾਹਰਾ, ਹੋਰ ਵਧੀਕ; ਇਸਤਰੀ ਲਿੰਗ : ੨. ਗੁਰਮੁਖੀ ਲਿਖਤ ਦਾ ਇਕ ਚਿੰਨ੍ਹ (ੱ) ਇਹ ਜਿਸ ਅੱਖਰ ਤੋਂ ਪਹਿਲਾਂ ਹੋਵੇ ਉਹ ਅੱਖਰ ਦੁਹਰੀ (ਦੁੱਤ) ਆਵਾਜ਼ ਦਿੰਦਾ ਹੈ ਜਿਵੇਂ ਤੱਤਾ ਸਿੱਟਾ ਵਿਚ ਤਾ ਟਾ

–ਅਧਕ ਕੋਣ, ਇਸਤਰੀ ਲਿੰਗ : ਕੋਣ ਜੋ ੯੦ ਦਰਜੇ ਦੀ ਕੋਣ ਤੋਂ ਵੱਡੀ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4337, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-03-28-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.