ਅਪੀਲੀ ਅਧਿਕਾਰਤਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Appellate jurisdiction_ਅਪੀਲੀ ਅਧਿਕਾਰਤਾ: ਆਲ੍ਹਾ ਅਦਾਲਤ ਦੁਆਰਾ ਅਦਨਾ ਅਦਾਲਤ ਦੇ ਫ਼ੈਸਲੇ ਤੇ ਨਜ਼ਰਸਾਨੀ ਜਾਂ ਮੁੜ ਵਿਚਾਰ ਕਰਨ ਦਾ ਇਖ਼ਤਿਆਰ

Applicatio EST vita regular: - Application is the life of a rule (coke) ਨਿਯਮ ਦੀ ਜਾਨ ਉਸ ਨੂੰ ਲਾਗੂ ਕਰਨ ਵਿਚ ਹੈ ਅਰਥਾਤ ਨਿਯਮ ਤਦ ਹੀ ਜਿਉਂਦਾ ਜਾਗਦਾ ਨਿਯਮ ਕਿਹਾ ਜਾ ਸਕਦਾ ਹੈ ਜੇ ਉਹ ਵਰਤੋਂ ਵਿਚ ਲਿਆਂਦਾ ਜਾਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 969, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.