ਅਮਲ ਵਿਚ ਨਹੀਂ ਰਹੇਗਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cease to be operative, Shall_ਅਮਲ ਵਿਚ ਨਹੀਂ ਰਹੇਗਾ: ਇਸ ਵਾਕੰਸ਼ ਦਾ ਅਰਥ ਇਹ ਨਹੀਂ ਲਿਆ ਜਾ ਸਕਦਾ ਕਿ ‘‘ਉਹ ਮੁਅਤਲ ਹੋ ਜਾਵੇਗਾ’’। ਅਮਲ ਵਿਚ ਨ ਰਹਿਣ ਦਾ ਮਤਲਬ ਹੈ ‘ਖ਼ਤਮ ਹੋ ਜਾਣਾ’, ਬੰਦ ਹੋ ਜਾਣਾ। ਇਸ ਵਿਚ ਮੁਅਤਲੀ ਦਾ ਭਾਵ ਲਿਆਉਣ ਲਈ ਕੋਈ ਥਾਂ ਨਹੀਂ। ਇਸ ਦਾ ਇਕੋ ਮਤਲਬ ਹੈ ਕਿ ਉਹ ਉਪਬੰਧੀ ਕਾਨੂੰਨ ਨਹੀਂ ਰਹਿ ਗਏ (ਨਾਰਾਇਨਾ ਬਨਾਮ ਆਂਧਰਾ ਪ੍ਰਦੇਸ਼ ਰਾਜ-ਏ ਆਈ ਆਰ 1959 ਅ. ਪ੍ਰ. 471)।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First