ਅਮੂਰਤ ਸੰਪਤੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Incorporeal property_ਅਮੂਰਤ ਸੰਪਤੀ: ਅਜਿਹੀ ਸੰਪਤੀ ਜੋ ਸਰੀਰਕ ਇੰਦਰਿਆਂ ਦੁਆਰਾ ਮਹਿਸੂਸ ਜਾਂ ਵੇਖੀ ਨ ਜਾ ਸਕਦੀ ਹੋਵੇ। ਸਾਖ , ਵਪਾਰ-ਨਾਂ, ਵਪਾਰ-ਚਿੰਨ੍ਹ, ਪੇਟੈਂਟ ਅਤੇ ਕਾਪੀ ਰਾਈਟ ਇਸ ਤਰ੍ਹਾਂ ਦੀ ਸੰਪਤੀ ਦੇ ਅਹਿਮ ਰੂਪ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1970, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First