ਅਰਧ-ਨਿਆਂਇਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

 Quasi-judicial_ਅਰਧ-ਨਿਆਂਇਕ: ਨਾਗੇਸ਼ਵਰ ਰਾਉ ਬਨਾਮ ਆਂਧਰਪ੍ਰਦੇਸ਼ ਸਟੇਟ ਰੋਡ ਟਰਾਂਸਪੋਰਟ (ਏ ਆਈ ਆਰ 1959 ਐਸ ਸੀ 308) ਅਨੁਸਾਰ ਅਰਧ-ਨਿਆਂਇਕ ਸੰਕਲਪ ਦਾ ਮਤਲਬ ਇਹ ਹੈ ਕਿ ਵਿਚਾਰ ਅਧੀਨ ਕੰਮ ਪੂਰੀ ਤਰ੍ਹਾਂ ਨਿਆਂਇਕ ਨਹੀਂ; ਲੇਕਿਨ ਉਸ ਕੰਮ ਦੀ ਪੂਰਤੀ ਵਿਚ ਕਾਰਜਪਾਲਕਾ ਜਾਂ ਸਬੰਧਤ ਅਥਾਰਿਟੀ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਕਾਰਜਪਾਲਕ ਇਖ਼ਤਿਆਰਾਂ ਦੀ ਵਰਤੋਂ ਇਸ ਤਰ੍ਹਾਂ ਕਰੇਗੀ ਜਾਂ ਅਜਿਹੇ ਜ਼ਾਬਤੇ ਦੀ ਪਾਲਣਾ ਕਰੇਗੀ ਜਿਸ ਦੀ ਨਿਆਂਇਕ ਕਾਰਵਾਈਆਂ ਵਿਚ ਕੀਤੀ ਜਾਂਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2641, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.