ਅਸ਼ਿਸ਼ਟਤਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Indecency_ਅਸ਼ਿਸ਼ਟਤਾ: ਚੰਗੇ ਆਚਰਣ ਜਾਂ ਸਦਾਚਾਰ ਦੇ ਵਿਰੁਧ ਕੋਈ ਕੰਮ। ਸਦਾਚਾਰ ਦੇ ਵਿਰੁਧ ਹੋਣ ਕਾਰਨ ਕਾਨੂੰਨ ਆਮ ਤੌਰ ਤੇ ਅਸ਼ਿਸ਼ਟਤਾ ਦਾ ਦਮਨ ਕਰਦਾ ਹੈ, ਪਰ ਲੋਕ ਭਲਾਈ ਦੇ ਹਿਤ ਵਿਚ ਗਵਾਹੀ ਦਿੰਦਿਆਂ ਕਿਸੇ ਗੱਲ ਨੂੰ ਨੰਗਾ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਨੰਗੇ ਸਰੀਰ ਲੋਕਾਂ ਦੇ ਸਾਹਮਣੇ ਆਉਣਾ ਅਸ਼ਿਸ਼ਟਤਾ ਹੈ। ਕਿਸੇ ਲੋਕ ਅਸਥਾਨ , ਘਾਟ , ਖੂਹ , ਤਲਾਬ ਆਦਿ ਤੇ ਨੰਗੇ ਨਹਾਉਣਾ ਅਸ਼ਿਸ਼ਟ ਵਿਹਾਰ ਗਿਣਿਆ ਜਾਵੇਗਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First