ਅੱਠ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਠ [ਵਿਸ਼ੇ] ਸੱਤ ਜਮ੍ਹਾ ਇਕ, 8


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5575, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੱਠ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਠ. ਦੇਖੋ, ਅਠ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5562, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅੱਠ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੱਠ, ਸੰਸਕ੍ਰਿਤ (ਅਸ਼੍ਵ) / ਵਿਸ਼ੇਸ਼ਣ : ਸੱਤ ਅਤੇ ਨੌਂ ਦੇ ਵਿਚਕਾਰ ਦੀ ਗਿਣਤੀ ਦਾ ਨਾਂ

–ਅੱਠ ਸਠ, ਵਿਸ਼ੇਸ਼ਣ : ਅਠਾਹਠ, ੬੮

–ਅਠਸਠ ਤੀਰਥ, ਪੁਲਿੰਗ : ਬੜੇ ਪਰਸਿੱਧ ਤੀਰਥ ਜੋ ੬੮ ਹਨ

–ਅੱਠ ਕੌਂਸਲ, ਇਸਤਰੀ ਲਿੰਗ : ਅੱਠ ਆਦਮੀਆਂ ਦੀ ਕੌਂਸਲ ਜਾਂ ਪੰਚਾਇਤ, ਵਜ਼ਾਰਤ

–ਅੱਠ ਜੁਲਾਹੇ ਤੇ ਨੌਂ ਹੁੱਕੇ ਇਸ ਤੇ ਵੀ ਧੱਕਮ ਧੱਕੇ, ਅਖੌਤ : ਜ਼ਰੂਰਤ ਤੋਂ ਵੱਧ ਵਸਤੂ ਹੋਣ ਤੇ ਵੀ ਮੂਰਖਾਂ ਦਾ ਉਸ ਲਈ ਲੜਨਾ ਝਗੜਨਾ

–ਅੱਠ ਪਹਿਰ, ਪੁਲਿੰਗ : ਦਿਨ ਰਾਤ ਦਾ ਸਮਾਂ, ਚਾਰ ਪਹਿਰ ਦਿਨ ਦੇ ਤੇ ਚਾਰ ਰਾਤ ਦੇ 24 ਘੰਟਿਆਂ ਦਾ ਸਮਾਂ

–ਅੱਠ ਪਹਿਰੀ (ਰੋਟੀ) , ਦੋ ਡੰਗਾਂ ਵਿਚਾਲੇ ਅੱਠਾਂ ਪਹਿਰਾਂ ਦਾ ਫ਼ਰਕ ਹੋਣਾ, ਦਿਨ ਰਾਤ ਵਿਚ ਸਿਰਫ਼ ਇਕ ਬਾਰ ਭੋਜਨ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-11-27-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.