ਆਧੁਨਿਕ ਕੰਪਿਊਟਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Modern Computers
ਜਿਹੜੇ ਕੰਪਿਊਟਰ ਅਸੀਂ ਆਪਣੇ ਘਰਾਂ , ਦਫ਼ਤਰਾਂ, ਸਕੂਲਾਂ, ਬੈਂਕਾਂ ਆਦਿ ਵਿੱਚ ਵਰਤ ਹਾਂ ਇਹ ਸਾਲ 1982 ਵਿੱਚ ਹੋਂਦ 'ਚ ਆਏ। ਇਹਨਾਂ ਨੂੰ ਪਰਸਨਲ ਕੰਪਿਊਟਰ (ਪੀਸੀ) ਕਿਹਾ ਜਾਂਦਾ ਹੈ। ਆਧੁਨਿਕ ਕੰਪਿਊਟਰ ਚੌਥੀ ਪੀੜ੍ਹੀ ਦੇ ਕੰਪਿਊਟਰ ਹਨ। ਇਹਨਾਂ ਨੂੰ ਪੀਸੀ ਜਾਂ ਪਰਸਨਲ ਕੰਪਿਊਟਰ ਕਿਹਾ ਜਾਂਦਾ ਹੈ। ਇਹਨਾਂ ਵਿੱਚ ਮਾਈਕ੍ਰੋਪ੍ਰੋਸੈਸਰ ਵਰਤੇ ਜਾਂਦੇ ਹਨ। ਇਹ ਅਕਾਰ ਵਿੱਚ ਛੋਟੇ ਅਤੇ ਹਲਕੇ ਹੁੰਦੇ ਹਨ। ਇਹ ਤੇਜ਼ ਰਫ਼ਤਾਰ ਵਾਲੇ ਅਤੇ ਸਸਤੇ ਹੁੰਦੇ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First