ਆਨ-ਸਕਰੀਨ ਕੀਬੋਰਡ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

On-Screen Keyboard

Accessories > Accessibility > On-Screen Keyboard

ਇਸ ਰਾਹੀਂ ਤੁਸੀਂ ਮਾਈਕਰੋਸਾਫਟ ਦਾ ਸਕਰੀਨ ਉੱਤੇ ਨਜ਼ਰ ਆਉਣ ਵਾਲਾ ਕੀਬੋਰਡ ਵੇਖ ਸਕਦੇ ਹੋ। ਜਿਹੜੇ ਵਿਅਕਤੀਆਂ ਨੂੰ ਕੀਬੋਰਡ ਉੱਤੇ ਟਾਈਪ ਕਰਨਾ ਨਹੀਂ ਆਉਂਦਾ ਉਹ ਇਸ (ਆਨ-ਸਕਰੀਨ) ਕੀਬੋਰਡ ਉੱਤੇ ਮਾਊਸ ਦੇ ਕਲਿੱਕ ਰਾਹੀਂ ਟਾਈਪ ਕਰ ਸਕਦੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1170, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.