ਇਸ਼ਟ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇਸ਼ਟ (ਵਿ,ਨਾਂ,ਪੁ) ਆਪਣੇ ਮੱਤ ਦਾ ਪੂਜਣ ਯੋਗ ਵਡਿੱਕਾ ਜਾਂ ਦੇਵ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਇਸ਼ਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਇਸ਼ਟ, (ਸੰਸਕ੍ਰਿਤ) / ਵਿਸ਼ੇਸ਼ਣ / ਪੁਲਿੰਗ : ੧. ਚਾਹਿਆ ਹੋਇਆ, ਇੱਛਤ, ਬਾਂਛਤ; ੨. ਪੂਜਣ ਯੋਗ, ਦੇਵਤਾ; ੩. ਪਿਆਰਾ ਮਨਭਾਉਂਦਾ
–ਇਸ਼ਟ ਦੇਵ, ਪੁਲਿੰਗ : ਆਪਣੇ ਮਤ ਦਾ ਪੂਜਯ ਦੇਵਤਾ, ਕੁਲ ਦੇਵਤਾ
–ਇਸ਼ਟੀ, ਵਿਸ਼ੇਸ਼ਣ : ਇਸ਼ਟ ਰੱਖਣ ਵਾਲਾ, ਇਸ਼ਟ ਸਬੰਧੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2239, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-19-11-57-48, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First