ਇੰਟਰਨੈੱਟ ਕੁਨੈਕਸ਼ਨ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Internet Connection

ਇੰਟਰਨੈੱਟ ਨਾਲ ਜੁੜਨ ਲਈ ਤੁਹਾਡੇ ਕੋਲ ਇੰਟਰਨੈੱਟ ਕੁਨੈਕਸ਼ਨ ਜਾਂ ਖਾਤਾ ਹੋਣਾ ਬਹੁਤ ਜ਼ਰੂਰੀ ਹੈ। ਇਹ ਖਾਤਾ ਇੰਟਰਨੈੱਟ ਸਰਵਿਸ ਪ੍ਰੋਵਾਈਡਰ (ISP) ਦੁਆਰਾ ਕੁਝ ਰਕਮ ਦੇਣ ਉਪਰੰਤ ਪ੍ਰਦਾਨ ਕੀਤਾ ਜਾਂਦਾ ਹੈ।

ਜੇਕਰ ਤੁਹਾਡੇ ਘਰ ਬੀਐਸਐਨਐਲ (BSNL) ਦਾ ਬੇਸ ਫੋਨ ਲੱਗਿਆ ਹੋਇਆ ਹੈ ਤਾਂ ਬ੍ਰਾਡਬੈਂਡ ਦਾ ਇੰਟਰਨੈੱਟ ਕੂਨੈਕਸ਼ਨ ਲੈ ਸਕਦੇ ਹੋ। ਏਅਰਟੈੱਲ, ਕੂਨੈਕਟ ਆਦਿ ਕੰਪਨੀਆਂ ਮੋਬਾਈਲ ਫੋਨ ਨਾਲ ਇੰਟਰਨੈੱਟ ਕੂਨੈਕਸ਼ਨ ਦੇ ਰਹੀਆਂ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.