ਐਡਿਟ ਮੀਨੂ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Edit Menu
ਪੇਂਟ ਵਿੱਚ ਐਡਿਟ ਮੀਨੂ ਦੀ ਵਰਤੋਂ ਕਾਂਟ-ਛਾਂਟ (ਸੰਪਾਦਨਾ) ਕਰਨ ਲਈ ਕੀਤੀ ਜਾਂਦੀ ਹੈ। ਐਡਿਟ ਮੀਨੂ ਵਿੱਚ ਹੇਠਾਂ ਲਿਖੀਆਂ ਕਮਾਂਡਾਂ ਹੁੰਦੀਆਂ ਹਨ:
ਕਮਾਂਡ ਦਾ ਨਾਂ
|
ਕਮਾਂਡ ਦਾ ਕੰਮ
|
ਅਨ-ਡੂ (Undo)
|
ਕੀਤੇ ਹੋਏ ਕੰਮ 'ਤੇ ਵਾਪਸ ਆਉਣ ਲਈ
|
ਰਿਪੀਟ (Repeat)
|
ਅਨ-ਡੂ ਤੋਂ ਉਲਟ ਕੰਮ ਕਰਾਉਣ ਲਈ
|
ਕੱਟ (Cut)
|
ਚੁਣੇ ਹੋਏ ਭਾਗ ਨੂੰ ਕੱਟਣ ਲਈ
|
ਕਾਪੀ (Copy)
|
ਚੁਣੇ ਹੋਏ ਭਾਗ ਨੂੰ ਕਾਪੀ (ਨਕਲ) ਕਰਨ ਲਈ
|
ਪੇਸਟ (Paste)
|
ਪੇਸਟ ਕਰਨ ਲਈ
|
ਕਲੀਅਰ ਸਿਲੈਕਸ਼ਨ (Clear Selection)
|
ਚੁਣੇ ਹੋਏ ਭਾਗ ਨੂੰ ਮਿਟਾਉਣ ਲਈ
|
ਸਿਲੈਕਟ ਆਲ (Select All)
|
ਸਾਰੇ ਚਿੱਤਰ/ਚਿੱਤਰਾਂ ਨੂੰ ਚੁਣਨ ਲਈ
|
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First