ਕਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਈ [ਵਿਸ਼ੇ] ਇੱਕ ਤੋਂ ਵਧੀਕ, ਅਨੇਕ , ਜ਼ਿਆਦਾ, ਕੁਝ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਈ. ਕਰੀ. ਕੀਤੀ. “ਤੈਸੀ ਬਿਧ ਕਈ.” (ਗੁਵਿ ੬) ੨ ਵਿ—ਕਤਿ. ਅਨੇਕ. “ਕਈ ਜਨਮ ਭਏ ਕੀਟ ਪਤੰਗਾ.” (ਗਉ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਈ (ਗੁ.। ਸੰਸਕ੍ਰਿਤ ਕਿਯਤੑ। ਪੰਜਾਬੀ ਕਈ) ਕਈ, ਅਨੇਕ ਬਹੁਤੇ। ਯਥਾ-‘ਕਈ ਜਨਮ ਭਏ ਕੀਟ ਪਤੰਗਾ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਈ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਈ, (ਸੰਸਕ੍ਰਿਤ : ਕਤਿ=ਅਨੇਕ; ਪ੍ਰਾਕ੍ਰਿਤ : ਕਇ) / ਪੜਨਾਂਵ / ਵਿਸ਼ੇਸ਼ਣ : ਕੁਝ, ਇੱਕ ਤੋਂ ਜ਼ਿਆਦਾ, ਬਹੁਤ ਸਾਰੇ, ਬਥੇਰੇ, ਅਨੇਕ, ਕਿੰਨੇ ਹੀ

–ਕਈ ਕੁ, ਪੜਨਾਂਵ / ਵਿਸ਼ੇਸ਼ਣ : ਕਈ ਇੱਕ, ਕੁਛ, ਕੁਝ, ਬਹੁਤ ਸਾਰੇ

–ਕਈ ਕੁਝ, ਵਿਸ਼ੇਸ਼ਣ : ਬਹੁਤ ਕੁਝ, ਬਹੁਤਾ, (ਪੁਆਧੀ) / ਪੁਲਿੰਗ : ਨਿੱਕੜ ਸੁੱਕੜ

–ਕਈ ਗੇਲ, (ਪੁਆਧੀ) / ਕਿਰਿਆ ਵਿਸ਼ੇਸ਼ਣ : ਕਈ ਵਾਰ

–ਕਈ ਵਾਰ, ਕਿਰਿਆ ਵਿਸ਼ੇਸ਼ਣ : ਬਹੁਤ ਵੇਰੀ, ਅਕਸਰ

–ਕਈ ਵੀਰਵਾਰ ਕੱਛ ਮਾਰਨਾ, ਮੁਹਾਵਰਾ : ਅਨੇਕ ਵਾਰ ਟਾਲ ਦੇਣਾ, ਫੇਰੇ ਮਾਰਨੇ, ਫਜ਼ੂਲ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-30-12-15-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.