ਕਜੀਆ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਜੀਆ (ਨਾਂ,ਪੁ) ਖ਼ਾਹਮਖ਼ਾਹ ਆ ਪਿਆ ਝੰਜਟ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6382, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਜੀਆ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਜੀਆ [ਨਾਂਪੁ] ਝਗੜਾ , ਪੁਆੜਾ , ਝੰਜਟ, ਟੰਟਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6380, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਜੀਆ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਜੀਆ. ਅ਼ ਕ਼ਅਹ. ਸੰਗ੍ਯਾ—ਝਗੜਾ. ਮੁਕ਼ੱਦਮਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਜੀਆ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਜੀਆ, (ਅਰਬੀ : ਕਜ਼ੀਆ√ਕਜ਼ੀ=ਫੈਸਲਾ ਕਰਨਾ) / ਪੁਲਿੰਗ : ਪੁਆੜਾ, ਟੰਟਾ, ਝਗੜਾ, ਮੁਕੱਦਮਾ, ਝੰਝਟ, (ਲਾਗੂ ਕਿਰਿਆ : ਸਹੇੜਨਾ, ਕਰਨਾ, ਗਲ ਪੈਣਾ, ਛਿੜਨਾ, ਛੇੜਨਾ, ਨਿਬੜਨਾ, ਨਿਬੇੜਨਾ, ਪਾਉਣਾ, ਪੈਣਾ, ਮੁਕਣਾ, ਮੁਕਾਉਣਾ)
–ਕਜੀਆ ਕਸਾਲਾ, ਪੁਲਿੰਗ : ਝੱਗੜਾ, ਦੰਗਾ, ਮੁਕੱਦਮੇ ਜਾਂ ਬੀਮਾਰੀ ਜ਼ੇਰੀ ਕੋਈ ਮੁਸੀਬਤ
–ਕਜੀਆ ਖੜਾ ਹੋਣਾ, ਮੁਹਾਵਰਾ : ਝੱਗੜਾ ਪੈਦਾ ਹੋਣਾ, ਟੰਟਾ ਖੜਾ ਹੋਣਾ
–ਕਜੀਆ ਗਲ ਪੈਣਾ, ਮੁਹਾਵਰਾ : ਮੁਸੀਬਤ ਐਵੇਂ ਗਲ ਪੈਣੀ
–ਕਜੀਆ ਨਿਬੇੜਨਾ, ਮੁਹਾਵਰਾ : ਝਗੜੇ ਦਾ ਫੈਸਲਾ ਕਰਨਾ, ਫਸਤਾ ਵੱਢਣਾ
–ਕਜੀਆ ਪੈਣਾ, ਮੁਹਾਵਰਾ : ਕੋਈ ਦੁਖਦਾਈ ਜਾਂ ਮੁਸ਼ਕਲ ਕੰਮ ਸਿਰ ਆ ਪੈਣਾ, ਔਕੜ ਵਿੱਚ ਫਸਣਾ
–ਕਜੀਆ ਮੁਕਾਉਣਾ,ਮੁਹਾਵਰਾ : ਝਗੜੇ ਦਾ ਅੰਤ ਕਰਨਾ, ਝਗੜੇ ਦਾ ਫੈਸਲਾ ਕਰਨਾ, ਫਸਤਾ ਵੱਢਣਾ
–ਕਜੀਆ ਲਹਿਣਾ, ਮੁਹਾਵਰਾ : ਝਗੜਾ ਦੂਰ ਹੋਣਾ, ਝਗੜਾ ਨਿਬੜ ਜਾਣਾ, ਝਗੜੇ ਦਾ ਫੈਸਲਾ ਹੋ ਜਾਣਾ
–ਕਜੀਏ ਦੇ ਮੂੰਹ ਆਉਣਾ, ਮੁਹਾਵਰਾ : ਮੁਸੀਬਤ ਪੈਣਾ, ਔਖ ਬਣਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-15-04-33-34, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First