ਕਨਾਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਨਾਰੀ (ਨਾਂ,ਇ) ਜ਼ਨਾਨਾ ਦੁਪੱਟੇ ਦੇ ਚੁਫ਼ੇਰੇ ਲਾਉਣ ਵਾਲੀ ਰੁਪਹਿਲੀ ਝਾਲਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1471, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਨਾਰੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਨਾਰੀ, ਇਸਤਰੀ ਲਿੰਗ : ੧. ਮਦਰਾਸ ਦੇ ਕਨਾਰਾ ਪਰਦੇਸ਼ ਦੀ ਬੋਲੀ; ੨. ਕਨਾਰਾ ਪਰਦੇਸ਼ ਦਾ ਵਸਨੀਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 410, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-05-02-38-46, ਹਵਾਲੇ/ਟਿੱਪਣੀਆਂ:
ਕਨਾਰੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਨਾਰੀ, (ਫ਼ਾਰਸੀ : ਕਿਨਾਰ) \ ਇਸਤਰੀ ਲਿੰਗ : ਕਿਨਾਰੀ, ਕਿੰਗਰੀ, ਸੰਜਾਫ਼, ਪਤਲਾ ਗੋਟਾ ਜਾਂ ਬਰੀਕ ਕੱਪੜਾ ਜਿਸ ਨੂੰ ਤੀਵੀਆਂ ਦੁਪੱਟਿਆਂ ਤੇ ਲਾਉਂਦੀਆਂ ਹਨ
–ਕਨਾਰੀਆ, ਪੁਲਿੰਗ : ਕਨਾਰੀ ਬੁਣਨ ਵਾਲਾ, ਕਨਾਰੀ ਬਾਫ਼
–ਕਨਾਰੀ ਫਰੋਸ਼, ਪੁਲਿੰਗ : ਗੋਟਾ ਕਨਾਰੀ ਵੇਚਣ ਵਾਲਾ, ਕਨਾਰੀਆ
–ਕਨਾਰੀ ਬਾਫ਼, ਪੁਲਿੰਗ : ਕਨਾਰੀ ਜਾਂ ਗੋਟਾ ਬੁਣਨ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 410, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-05-02-39-01, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First