ਕਲਿੱਪ ਬੋਰਡ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Clipboard
ਓਪਰੇਟਿੰਗ ਸਿਸਟਮ (ਵਿੰਡੋਜ਼) ਦੁਆਰਾ ਰਾਖਵਾਂ ਕੀਤਾ ਹੋਇਆ ਉਹ ਯਾਦਦਾਸ਼ਤ ਖੇਤਰ ਹੈ ਜਿਸ ਵਿੱਚ ਚਿੱਤਰਾਂ ਜਾਂ ਟੈਕਸਟ (ਪਾਠ) ਆਦਿ ਨੂੰ ਅਸਥਾਈ (Temporary) ਤੌਰ ਤੇ ਸਟੋਰ ਕੀਤਾ ਜਾਂਦਾ ਹੈ। ਜਦੋਂ ਅਸੀਂ ਕਿਸੇ ਅੱਖਰ , ਸ਼ਬਦ ਜਾਂ ਵਾਕ ਆਦਿ ਨੂੰ ਕਾਪੀ ਜਾਂ ਕੱਟ ਕਰਦੇ ਹਾਂ ਤਾਂ ਇਹ ਕਲਿੱਪ ਬੋਰਡ ਵਿੱਚ ਸੇਵ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਪੇਸਟ ਕਮਾਂਡ ਦਿੱਤੀ ਜਾਂਦੀ ਹੈ ਤਾਂ ਇਹ ਟੈਕਸਟ ਕਲਿੱਪ ਬੋਰਡ ਤੋਂ ਹਟ ਕੇ ਨਵੀਂ ਥਾਂ ਉੱਤੇ ਆ ਜਾਂਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 817, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First