ਕਾਫ਼ੀ ਸਾਧਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Suffucient means_ਕਾਫ਼ੀ ਸਾਧਨ: ਮੁਹੰਮਦ ਬਸ਼ੀਰ ਬਨਾਮ ਨੂਰ ਜਹਾਨ ਬੇਗਮ (1971 ਕ੍ਰਿਲਜ 547 ਕਲਕਤਾ) ਵਿਚ ਅਦਾਲਤ ਨੇ ਵਾਕੰਸ਼ ‘ਕਾਫ਼ੀ ਸਾਧਨਾਂ’ ਦੇ ਅਰਥ ਕਰਦਿਆਂ ਕਿਹਾ ਹੈ ਕਿ ਇਸ ਵਾਕੰਸ਼ ਦਾ ਮਤਲਬ ਕੇਵਲ ਪਦਾਰਥਕ ਵਸੀਲਿਆਂ ਤੋਂ ਹੀ ਨਹੀਂ ਸਗੋਂ ਕਮਾਉਣ ਦੀ ਸਮਰਥਾ ਵੀ ਇਸ ਵਿਚ ਸ਼ਾਮਲ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First