ਕੁਮਾਊਂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਕੁਮਾਊਂ ਦੇਖੋ, ਕਮਾਊਂ। ੨ ਸੰ. र्कूमाचल —ਕੂਮਾਚਲ. ਯੂ. ਪੀ. ਵਿੱਚ ਇੱਕ ਇਲਾਕਾ, ਜਿਸ ਦਾ ਪਰਿਮਾਣ ੬੦੦ ਵਰਗ ਮੀਲ ਹੈ. ਇਸ ਦੇ ਉੱਤਰ ਤਿੱਬਤ, ਪੂਰਵ ਨੇਪਾਲ, ਦੱਖਣ ਬਰੇਲੀ ਅਤੇ ਰਾਮਪੁਰ ਰਾਜ , ਪੱਛਮ ਟੇਹਰੀ ਰਿਆਸਤ ਹੈ. ਇਸ ਦਾ ਪੁਰਾਣਾ ਨਾਉਂ “ਪੰਚਕੂਟ” ਭੀ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁਮਾਊਂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁਮਾਊਂ, ਪੁਲਿੰਗ \ ਇਸਤਰੀ ਲਿੰਗ : ਜ਼ਿਲ੍ਹਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1303, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-11-04-40-59, ਹਵਾਲੇ/ਟਿੱਪਣੀਆਂ:
ਕੁਮਾਊਂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁਮਾਊਂ, ਵਿਸ਼ੇਸ਼ਣ : ‘ਕਮਾਊਂ’
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1303, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-11-04-42-10, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First