ਕੁਹਣੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁਹਣੀ, (ਪ੍ਰਾਕ੍ਰਿਤ : कहोणि; ਸੰਸਕ੍ਰਿਤ : कफोणि) \ ਇਸਤਰੀ ਲਿੰਗ : ੧. ਕੂਹਣੀ; ੨. ਤਾਂਬੇ ਜਾਂ ਪਿੱਤਲ ਦੀ ਬਣੀ ਹੋਈ ਟੇਢੀ ਨਲੀ ਜੋ ਹੁੱਕੇ ਦੀ ਨਗਾਲੀ ਵਿੱਚ ਲਗਾਈ ਜਾਂਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-25-02-46-20, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First