ਕੁੰਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੰਨ, (ਕੂਨ੍ਹਾਂ, ਕੰ=ਜਲ+ਆਨਯਨ=ਲਿਆਉਣ) \ ਇਸਤਰੀ ਲਿੰਗ : ਛੋਟੀ ਮਸ਼ਕ, ਪਖਾਲ, ਜਾਨਵਰ ਦੀ ਖੱਲ ਜਿਸ ਨੂੰ ਰੰਗਣ ਲਈ ਖਟੀਕ ਉਸ ਵਿੱਚ ਮਸਾਲਾ ਭਰ ਕੇ ਲਟਕਾ ਦਿੰਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-09-11-50-50, ਹਵਾਲੇ/ਟਿੱਪਣੀਆਂ:
ਕੁੰਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੰਨ, (ਅਰਬੀ : ਕੁਨ=ਹੋ ਜਾ) \ ਪੁਲਿੰਗ : ਕੁਨ : ‘ਪਿਆ ਕੁੰਨ ਦਾ ਕੰਨ ਅਵਾਜ਼ ਜਦੋਂ’
(ਬੁਲ੍ਹੇ ਸ਼ਾਹ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5079, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-09-11-51-21, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First