ਕੁੱਦ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੱਦ, (ਸੰਸਕ੍ਰਿਤ√कुर्द=ਕੁੱਦਣਾ) \ ਇਸਤਰੀ ਲਿੰਗ : ਕੁੱਦਣ ਦੀ ਕਿਰਿਆ, ਟਪੂਸੀ, ਛੜੱਪਾ, ਛਾਲ ਕੁਦਾੜੀ
–ਕੁੱਦ ਕੁੱਦ ਮੱਛੀ ਬਗਲੇ ਨੂੰ ਖਾਏ, ਅਖੌਤ : ਜਦੋਂ ਕੋਈ ਉਲਟੀ ਗੱਲ ਕਰੇ ਤਾਂ ਆਖਦੇ ਹਨ
–ਕੁੱਦ ਪੈਣਾ, ਮੁਹਾਵਰਾ : ੧. ਕਿੱਸੀ ਗੱਲ ਵਿੱਚ ਅਚਾਨਕ ਆ ਦਖ਼ਲ ਦੇਣਾ; ੨. ਤਲਾਉ ਆਦਿ ਵਿੱਚ ਛਾਲ ਮਾਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7036, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-07-06-21-11, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First