ਕੂਹਣੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂਹਣੀ (ਨਾਂ,ਇ) ਬਾਂਹ ਦੇ ਮੱਧ ਦਾ ਜੋੜ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੂਹਣੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂਹਣੀ [ਨਾਂਇ] ਬਾਂਹ ਦਾ ਵਿਚਕਾਰਲਾ ਜੋੜ , ਅਰ੍ਹਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੂਹਣੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੂਹਣੀ. ਸੰ. ਕਫੋਣਿ. ਸੰਗ੍ਯਾ—ਬਾਂਹ ਦੇ ਮੱਧ ਦਾ ਜੋੜ. ਆਰਕ (elbow)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4182, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੂਹਣੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੂਹਣੀ, (ਪ੍ਰਾਕ੍ਰਿਤ : कहरिण, ਸੰਸਕ੍ਰਿਤ : ककोणि) \ ਇਸਤਰੀ ਲਿੰਗ : ੧. ਬਾਂਹ ਦੇ ਮੱਧ ਦਾ ਜੋੜ, ਅਟਕ, ੨. ਡੌਲੇ ਅਤੇ ਵੀਣੀ ਦੇ ਜੋੜ ਦੀ ਹੱਡੀ; ੩. ਤਾਂਬੇ ਜਾਂ ਪਿੱਤਲ ਦੀ ਬਣੀ ਹੋਈ ਟੇਢੀ ਨੜੀ ਜੋ ਹੁੱਕੇ ਵਿੱਚ ਦੀ ਨੜੀ ਤੇ ਪੀਣ ਵਾਲੀ ਨੜੀ ਨੂੰ ਜੋੜਦੀ ਹੈ
–ਕੂਹਣੀ ਜੋੜ, (ਸਰੀਰਕ ਵਿਗਿਆਨ) / ਪੁਲਿੰਗ : ਉਹ ਜੋੜ ਜਿੱਥੇ ਵੀਣੀ ਅਤੇ ਡੌਲਾ ਇੱਕ ਦੂਜੇ ਨਾਲ ਜੁੜਦੇ ਹਨ
–ਕੂਹਣੀ ਭੰਨ, (ਪੁਆਧੀ) / ਵਿਸ਼ੇਸ਼ਣ : ਬਣਦੇ ਕੰਮ ਵਿੱਚ ਰੋੜਾ ਅਟਕਾਉਣ ਵਾਲਾ; ਆਪੇ ਬਣਿਆ ਚੌਧਰੀ
–ਕੂਹਣੀ ਮਾਰ, ਵਿਸ਼ੇਸ਼ਣ / ਪੁਲਿੰਗ : ਕੰਮ ਵਿੱਚ ਵਿਘਨ ਪਾਉਣ ਵਾਲਾ, ਭਾਂਜੀ ਮਾਰ
–ਕੂਹਣੀ ਮਾਰਨਾ, ਮੁਹਾਵਰਾ : ੧. ਛੇੜਖਾਨੀ ਕਰਨਾ; ੨. ਇਸ਼ਾਰਾ ਕਰਨਾ; ੩. ਕੰਮ ਵਿੱਚ ਵਿਘਨ ਪਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-22-03-12-10, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First