ਕੇਸ਼ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਸ਼, ਇਸਤਰੀ ਲਿੰਗ : ਕੇਸ਼

ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-28-02-43-52, ਹਵਾਲੇ/ਟਿੱਪਣੀਆਂ:

ਕੇਸ਼ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਸ਼, (ਖੇਤੀ ਬਾੜੀ) \ ਇਸਤਰੀ ਲਿੰਗ : ਸ਼ਲ ਵਰਗੀ ਮਹੀਨ ਨਲੀ ਜਿਸ ਦਾ ਵਿਚਲਾ ਛੇਕ ਮਸਾਂ ਵਾਲ ਜਿਨਾ ਮੋਟਾ ਹੁੰਦਾ ਹੈ। ਇਹ ਕਿਸੇ ਦ੍ਰਵ ਦੇ ਤਲੀ ਤਣਾਉ ਨੂੰ ਜਾਣਨ ਲਈ ਵਰਤੀ ਜਾਂਦੀ ਹੈ

–ਕੇਸ਼ ਆਕਰਸ਼ਣ, (ਪਦਾਰਥ ਵਿਗਿਆਨ) / ਪੁਲਿੰਗ : ਉਹ ਖਿੱਚ ਜਿਸ ਦੁਆਰਾ ਦ੍ਰਵ ਦੀ ਤਲੀ (ਸਤ੍ਹਾ) ਉਸ ਥਾਂ ਤੋਂ ਹੇਠਾਂ ਜਾਂ ਉਤੇ ਨੂੰ ਖਿੱਚੀ ਜਾਂਦੀ ਹੈ ਜਿਥੇ ਕਿ ਉਹ ਤਲੀ ਕਿਸੇ ਠੋਸ ਪਦਾਰਥ ਨਾਲ ਮਿਲੇ, Capillarity
 
–ਕੇਸ਼ਕਾਵ, (ਖੇਤੀ ਬਾੜੀ) / ਇਸਤਰੀ ਲਿੰਗ : ਵਾਲ ਵਰਗੀ ਮਹੀਨ (ਨਲੀ), ਬਰੀਕ ਨਲੀ ਜਿਸ ਵਿਚਲਾ ਛੇਕ ਮਸਾਂ ਵਾਲ ਜਿੰਨਾ ਮੋਟਾ ਹੁੰਦਾ ਹੈ; ਇਹ ਕਿਸੇ ਦ੍ਰਵ ਦੇ ਤਲੀ ਤਣਾਉ ਨੂੰ ਮਲੂਮ ਕਰਨ ਲਈ ਵਰਤੀ ਜਾਂਦੀ ਹੈ, Capillary
 
–ਕੇਸ਼ਕਾਵੀ ਖਿੱਚ, (ਪਦਾਰਥ ਵਿਗਿਆਨ) / ਇਸਤਰੀ ਲਿੰਗ : ਉਹ ਅਮਲ ਜਾਂ ਖਿੱਚ ਜਿਸ ਦੁਆਰਾ ਕਿਸੇ ਦ੍ਰਵ ਦੀ ਤਲੀ (ਸਤ੍ਹਾ) ਉਸ ਥਾਂ ਤੋਂ ਹੇਠਾਂ ਜਾਂ ਉਤੇ ਨੂੰ ਖਿੱਚੀ ਜਾਂਦੀ ਹੈ ਜਿਥੋ ਕਿ ਉਹ ਤਲੀ ਕਿਸੇ ਠੋਸ ਪਦਾਰਥ ਨਾਲ ਮਿਲੇ, Capillarity

ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-28-02-44-16, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

The Punjabi lexicographers and their works should also be included in the Punjabipedia. Many Christian missionaries have contributed in this field . Many gurbani koshas have been prepared in the nineteenth and twentieth centuries.The compilers of these dictionaries should be given due place in this Punjabipedia for information and consultation for the scholars as well as the students.

ajmer singh, ( 2014/03/08 12:00AM)

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.