ਕੋਐਕਸੀਅਲ ਕੇਬਲ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Coaxial Cable)
ਇਹ ਇਕ ਅਜਿਹੀ ਕੇਬਲ ਹੁੰਦੀ ਹੈ ਜਿਸ ਦੇ ਕੇਂਦਰ ਵਿੱਚ ਇਕ ਤਾਂਬੇ ਦੀ ਤਾਰ ਹੁੰਦੀ ਹੈ। ਇਸ ਉੱਤੇ ਪੀਵੀਸੀ (ਪੋਲੀਵਿਨਾਈਲ ਕਲੋਰਾਈਡ) ਦੀ ਪਰਤ ਚੜ੍ਹੀ ਹੁੰਦੀ ਹੈ। ਪਰਤ ਦੇ ਉੱਤੇ ਇਕ ਜਾਲੀਦਾਰ ਧਾਤੂ ਅਰਥਾਤ ਸਲੀਵ ਚੜ੍ਹੀ ਹੁੰਦੀ ਹੈ। ਇਹ ਲੰਬੀ ਦੂਰੀ ਦੇ ਸੰਚਾਰ ਲਈ ਵਰਤੀਆਂ ਜਾਂਦੀਆਂ ਹਨ ਤੇ ਇਹਨਾਂ ਵਿੱਚ ਅੰਕੜੇ ਤੇਜ਼ ਰਫ਼ਤਾਰ ਨਾਲ ਸੰਚਾਰ ਕਰਦੇ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 824, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First