ਕੋਡ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਡ [ਨਾਂਪੁ] ਜ਼ਾਬਤਾ, ਨਿਆਇ-ਸ਼ਾਸਤਰ, ਸਦਾਚਾਰ ਦੇ ਨੇਮ; ਕਿਸੇ ਵਿਸ਼ੇ ਦਾ ਵਿਧਾਨ ਜਾਂ ਨੇਮ, ਸੰਹਿਤਾ; ਸੰਕੇਤ ਪੱਧਤੀ, ਸੰਖਿਪਤ ਨਾਂ, ਸੰਕੇਤਾਵਲੀ; ਗੁਪਤ ਦੋਸ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 51362, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੋਡ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਡ. ਸੰਗ੍ਯਾ—ਝੁਕਾਉ. ਵਿੰਗ. ਖ਼ਮ। ੨ ਕੋਟਿ. ਕਰੋੜ. “ਕੋਡ ਅਨੰਦੁ.” (ਜਪੁ) “ਕੌਤਕ ਕੋਡ ਤਮਾਸਿਆ.” (ਵਾਰ ਜੈਤ) ੩ ਦੇਖੋ, ਕੋਡਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 51254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਡ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੋਡ (ਸੰਖ. ਵਾ.। ਸੰਸਕ੍ਰਿਤ ਕੋਟ। ਪੁ. ਪੰਜਾਬੀ ਕੋਡ। ਪੰਜਾਬੀ ਕ੍ਰੋੜ) ਕ੍ਰੋੜ। ਸੌ ਲੱਖ ਦਾ ਕ੍ਰੋੜ ਹੁੰਦਾ। ਯਥਾ-‘ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ’। ਤਥਾ-‘ਕੋਡ ਅਨੰਦੁ ’ ਕ੍ਰੋੜਾਂ ਅਨੰਦ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 51192, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੋਡ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਡ, (ਅੰਗਰੇਜ਼ੀ : Code; ਫ਼ਰਾਂਸੀਸੀ : Code; ਲਾਤੀਨੀ : Codex, Caudex=ਪੁਸਤਕ) \ ਪੁਲਿੰਗ : ੧. ਕਨੂੰਨ ਸੰਗ੍ਰਹਿ, ਕਾਨੂੰਨੀ ਜ਼ਾਬਤਾ, ਕਨੂੰਨ ਦੀ ਪੁਸਤਕ; ੨. ਖੁਫ਼ੀਆ ਲਫਜ਼, ਗੁਪਤ ਬੋਲਾ
–ਕੋਡ ਵਰਡ, ਪੁਲਿੰਗ : ਗੁਪਤ ਬੋਲਾ, Code word
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6498, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-06-11-50-00, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Jharmal singh,
( 2021/07/04 01:2453)
Please Login First