ਕੰਠਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਠਾ. ਦੇਖੋ, ਕੰਠਲਾ। ੨ ਕਿਨਾਰਾ. ਤਟ. ਕੰਢਾ. “ਕੰਠੇ ਬੈਠੀ ਗੁਰੁਸਬਦਿ ਪਛਾਨੈ.” (ਮਲਾ ਅ: ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24962, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਠਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਠਾ, (ਸੰਸਕ੍ਰਿਤ : कण्ठक) \ ਪੁਲਿੰਗ : ੧. ਸੋਨੇ ਦੇ ਮੋਟੇ ਮਣਕਿਆਂ ਦਾ ਹਾਰ, ਕੈਂਠਾ; ੨. ਕੁੜਤੇ ਆਦਿ ਦਾ ਚੰਦ ਵਰਗਾ ਕਟਿਆ ਗਲਾ; ੩. ਫ਼ਕੀਰਾਂ ਦੀ ੩੩ ਮਣਕਿਆਂ ਦੀ ਮਾਲਾ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-33-27, ਹਵਾਲੇ/ਟਿੱਪਣੀਆਂ:

ਕੰਠਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਠਾ, (ਸੰਸਕ੍ਰਿਤ : कण्ठ) \ ਪੁਲਿੰਗ : ੧. ਘੁੱਘੀ ਤੋਤੇ ਆਦਿ ਦੀ ਧੌਣ ਦੁਆਲੇ ਦੀ ਰੰਗਦਾਰ ਲਕੀਰ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-34-30, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.