ਕੰਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਦ (ਨਾਂ,ਪੁ) ਜੜ੍ਹ ਰੂਪ ਬਨਸਪਤੀ; ਗਾਜਰ, ਮੂਲੀ, ਗੰਢਾ ਆਦਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਦ, (ਫ਼ਾਰਸੀ : ਕੰਦ>ਪੁਲਿੰਗ : ਖੰਡ) \ ਇਸਤਰੀ ਲਿੰਗ : ਇੱਕ ਵਧੀਆ ਕਿਸਮ ਦੀ ਮਿਸਰੀ ਜੋ ਫਾਰਸ ਅਰ ਕਸ਼ਮੀਰ ਵਿੱਚ ਬਣਦੀ ਸੀ, ਖੰਡ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-28-08-34-49, ਹਵਾਲੇ/ਟਿੱਪਣੀਆਂ:

ਕੰਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਦ, (कन्द<ਸੰਸਕ੍ਰਿਤ) \ ਇਸਤਰੀ ਲਿੰਗ : ਉਹ ਜੜ ਜਿਸ ਤੇ ਉਤੇ ਬਾਹਲੇ ਰੇਸ਼ੇ ਹੋਣ ਜਿਵੇਂ ਗਾਜਰ ਮੂਲੀ ਗੰਢਾ ਗੋਂਗਲੂ ਆਦਿ 

–ਕੰਦ ਮੂਲ, ਪੁਲਿੰਗ : ਇੱਕ ਬੂਟਾ ਜੋ ਤਿੰਨ ਚਾਰ ਹੱਥ ਉਚਾ ਹੁੰਦਾ ਹੈ ਤੇ ਜਿਸ ਦੇ ਪੱਤਰ ਸਿੰਬਲ ਵਰਗੇ ਹੁੰਦੇ ਹਨ ਤੇ ਜੜ ਮੋਟੀ ਹੁੰਦੀ ਹੈ ਇਸ ਦੀ ਜੜ ਦੀ ਭਾਜੀ ਬਣਦੀ ਹੈ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-28-08-35-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.