ਕੱਟਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਟਾ (ਨਾਂ,ਪੁ) ਮਹਿੰ ਦਾ ਛੋਟਾ ਨਰ ਜਾਅ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8022, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੱਟਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਟਾ 1 [ਨਾਂਪੁ] ਮੱਝ ਦਾ ਨਰ ਬੱਚਾ 2 [ਨਾਂਪੁ] (ਸੀਮਿੰਟ ਜਾਂ ਖਾਦ ਆਦਿ ਵਾਲ਼ੀ) ਛੋਟੀ ਬੋਰੀ , ਗੱਟਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8022, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੱਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਟਾ. ਭੈਂਸ (ਮਹਿਂ—ਮੱਝ) ਦਾ ਬੱਚਾ. ਦੇਖੋ ਕਟਾਹ ੪। ੨ ਖ਼ਾ. ਹਾਥੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7954, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੱਟਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਟਾ, (ਸੰਸਕ੍ਰਿਤ : कटाह=ਮੱਝ ਦਾ ਨਰ ਬੱਚਾ) \ ਪੁਲਿੰਗ : ੧. ਮੱਝ ਦਾ ਨਰ ਬੱਚਾ, ਛੋਟੀ ਉਮਰ ਦਾ ਝੋਟਾ; ੨. ਮੋਟਾ ਆਦਮੀ
–ਕੱਟਾ ਕਿੱਲੇ ਦੇ ਜ਼ੋਰ ਤਾਂਘੜਦਾ (ਤੈਂਗੜਦਾ) ਹੈ, ਅਖੌਤ : ਛੋਟਾ ਜਾਂ ਕਮਜ਼ੋਰ ਆਦਮੀ ਕਿਸੇ ਵੱਡੇ ਜਾਂ ਤਗੜੇ ਦੀ ਸ਼ਹਿ ਬਿਨਾਂ ਨਹੀਂ ਆਕੜ ਸਕਦਾ
–ਕੱਟਾ ਚੋਣਾ, ਮੁਹਾਵਰਾ : ਕਿਸੇ ਕੰਜੂਸ ਕੋਲੋਂ ਕੁਝ ਲੈ ਲੈਣਾ
–ਕੱਟੀ,ਕੱਟੇ ਦਾ, ਇਸਤਰੀ ਲਿੰਗ
– ਹੱਟਾਕੱਟਾ,ਇਸਤਰੀ ਲਿੰਗ : ਮੋਟਾ ਤਾਜ਼ਾ, ਖ਼ੂਬ ਤਗੜਾ, ਚੰਗੀ ਸਿਹਤ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1881, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-18-07-09-42, ਹਵਾਲੇ/ਟਿੱਪਣੀਆਂ:
ਕੱਟਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਟਾ, ਪੁਲਿੰਗ : ਗੱਟਾ, ਛੋਟੀ ਬੋਰੀ, ਸੀਮਿੰਟ ਵਾਲੀ ਬੋਰੀ, ਤਰੋੜਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-18-07-10-15, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First