ਕੱਠੇ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਠੇ, ਵਿਸ਼ੇਸ਼ਣ : ਇਕੋ ਥਾਂ, ਜੁੜੇ ਹੋਏ, ਜੋ ਅੱਡ ਅੱਡ ਨਹੀਂ, ਸਾਰੇ, ਸਭੇ, ਕਿਰਿਆ ਵਿਸ਼ੇਸ਼ਣ : ਸਾਰੇ ਦੇ ਸਾਰੇ, ਇਕੋ ਵਾਰ
–ਕੱਠੇ ਸੱਦਣਾ, ਲਹਿੰਦੀ \ ਮੁਹਾਵਰਾ : ਪਰ੍ਹੇ ਕਰਨਾ, ਪੰਚਾਇਤ ਕਰਨਾ
–ਕੱਠੇ ਕਰਨਾ, ਮੁਹਾਵਰਾ : ਪਰ੍ਹੇ ਕਰਨਾ
–ਕਠੇ ਥੀਵਣਾ, (ਲਹਿੰਦੀ) \ ਕਿਰਿਆ ਅਕਰਮਕ : ਕੱਠੇ ਹੋਣਾ, ਇੱਕ ਥਾਂ ਜਮ੍ਹਾਂ ਹੋਣਾ, ਜੁੜਨਾ, ਮਿਲ ਕੇ ਬਹਿਣਾ, ਪੰਚਾਇਤ ਜਾਂ ਪਰ੍ਹੇ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-37-32, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First