ਖੁਰਚਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁਰਚਣ (ਨਾਂ,ਪੁ) ਕੜਾਹੀ ਜਾਂ ਕਾੜਨ੍ਹੀ ਨਾਲੋਂ ਖੁਰਚ ਕੇ ਲਾਹੀ ਦੁੱਧ ਆਦਿ ਦੀ ਘਰੋੜੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2986, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੁਰਚਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁਰਚਣ. ਦੇਖੋ, ਖੁਰਚਨਾ। ੨ ਸੰਗ੍ਯਾ—ਖੁਰਚਕੇ ਕੱਢੀ ਹੋਈ ਅਥਵਾ ਪਕਾਈ ਹੋਈ ਵਸਤੁ. ਖਾਸ ਕਰਕੇ ਦੁੱਧ ਦੀ ਤਾਉੜੀ ਹੇਠ ਜਮਿਆ ਹੋਇਆ ਦੁੱਧ ਦਾ ਮਾਵਾ , ਅਤੇ ਕੜਾਹੀ ਵਿੱਚ ਪਕਾਇਆ ਦੁੱਧ ਦਾ ਖੋਆ. ਦੇਖੋ, ਖੋਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੁਰਚਣ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੁਰਚਣ, (ਸੰਸਕ੍ਰਿਤ : √क्षुर= ਛਿੱਲਣਾ, ਝਰੀਟਣਾ) \ ਇਸਤਰੀ ਲਿੰਗ : ੧. ਕਾੜ੍ਹਨੀ ਜਾਂ ਕੜ੍ਹਾਹੀ ਵਿੱਚੋਂ ਖੁਰਚ ਕੇ ਕੱਢੀ ਹੋਈ ਘਰੋੜੀ; ੨. ਖੁਰਚ ਕੇ ਕੱਢੀ ਹੋਈ ਵਸਤੂ; ੩. ਇੱਕ ਮਠਿਆਈ ਜੋ ਘਰੋੜੀ ਤੇ ਮਲਾਈ ਦੀਆਂ ਚਾਰ ਪੰਜ ਤਹਿਆਂ ਖੰਡ ਨਾਲ ਲਬੇੜ ਕੇ ਬਣਾਈ ਜਾਂਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-31-04-42-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.