ਖੁੱਡਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁੱਡਾ (ਨਾਂ,ਪੁ) ਕੁੱਕੜ ਕੁੱਕੜੀਆਂ ਆਦਿ ਦੇ ਤਾੜਨ ਲਈ ਬਣਾਇਆ ਦੜਬਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34906, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੁੱਡਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੁੱਡਾ, (ਖੁੱਡ+ਆ) \ ਪੁਲਿੰਗ : ੧. ਗਿੱਦੜ, ਲੂੰਬੜ ਆਦਿ ਦਾ ਜ਼ਮੀਨ ਵਿੱਚ ਪੁੱਟਿਆ ਟੋਇਆ; ੨. ਕੁੱਕੜਾਂ, ਕਬੂਤਰਾਂ ਆਦਿ ਜਾਨਵਰਾਂ ਦਾ ਘਰ; ੩. ਕੰਧ ਵਿੱਚ ਬਗੈਰ ਭਿੱਤੀ ਆਲਾ ਜਾਂ ਟੋਆ; ੪. ਕੰਧ ਵਿੱਚ ਕੱਢਿਆ ਹੋਇਆ ਟੋਆ ਜਿਸ ਵਿੱਚ ਕਿ ਸ਼ਤੀਰ ਦਾ ਸਿਰਾ ਰਖਿਆ ਜਾਂਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-20-11-06-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.