ਖੇਚਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਚਲ [ਨਾਂਇ] ਤਕਲੀਫ਼, ਕਸ਼ਟ; ਆਉ-ਭਗਤ; ਯਤਨ, ਉਪਰਾਲਾ, ਮਿਹਨਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੇਚਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਚਲ. ਸੰਗ੍ਯਾ—ਮਿਹਨਤ। ੨ ਔਖ । ੩ ਥਕੇਵਾਂ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੇਚਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੇਚਲ, (ਖੱਜਲ<ਅਰਬੀ√ਖਜਲ, =ਸਰਮ; ਮਰਾਠੀ, ਖਜੀਲ; ਹਿੰਦੀ : खजिल) \ ਇਸਤਰੀ ਲਿੰਗ : ੧. ਕਸ਼ਟ, ਤਕਲੀਫ਼; ੨. ਮਿਹਨਤ, ਜਤਨ, ਉਪਰਾਲਾ; ੩. ਥਕੇਵਾਂ (ਲਾਗੂ ਕਿਰਿਆ : ਹੋਣਾ, ਕਰਨਾ, ਚੁਕਣਾ, ਝੱਲਣਾ, ਦੇਣਾ, ਲੈਣਾ)
–ਖੇਚਲ ਖੱਜਲ, ਇਸਤਰੀ ਲਿੰਗ : ਤਕਲੀਫ਼, ਸੇਵਾ ਦਾ ਕੰਮ, ਦੌੜ ਭੱਜ
–ਖੇਚਲ ਖੁਜਾਲਤ, ਇਸਤਰੀ ਲਿੰਗ : ਖੇਚਲ, ਤਕਲੀਫ, ਦੌੜ ਭੱਜ
–ਖੇਚਲ ਖਰਚ, ਇਸਤਰੀ ਲਿੰਗ : ਤਕਲੀਫ਼ ਅਤੇ ਖ਼ਰਚਾ
–ਖੇਚਲ ਖੁਆਰੀ, ਇਸਤਰੀ ਲਿੰਗ : ਤਕਲੀਫ਼ ਅਤੇ ਦੌੜ ਭੱਜ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 91, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-12-15-58, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First