ਖੱਖੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਖੜੀ (ਨਾਂ,ਇ) ਵੇਲ ਨੂੰ ਲੱਗਣ ਵਾਲਾ ਸੌਣੀ ਦੀ ਫ਼ਸਲ ਦਾ ਫਲ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8593, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੱਖੜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਖੜੀ [ਨਾਂਇ] ਤਰ , ਕੱਕੜੀ , ਫੁੱਟ , ਖ਼ਰਬੂਜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8586, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੱਖੜੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੱਖੜੀ ਹੋਣਾ, ਮੁਹਾਵਰਾ : ੧. ਫੁੱਟ ਦੀ ਤਰ੍ਹਾਂ ਫੁੱਟ ਜਾਣਾ ; ੨. ਪਾਟ ਜਾਣਾ ਆਪਸ ਵਿੱਚ ਫ਼ਰਕ ਪੈ ਜਾਣਾ, ਨਫਾਕ ਪੈ ਜਾਣਾ, ਕਰੇਲੇ ਕਰਨਾ, ਵੱਖੋ ਵੱਖ ਕਰਨਾ, ਅੱਡੋਪਾਟੀ ਕਰਨਾ, ਖਿੰਡਾ ਪੁੰਡਾ ਦੇਣਾ ; ਬੰਦੇ ਨਾਲ ਬੰਦਾ ਮਿਲ ਕੇ ਨਾ ਰਹਿਣ ਦੇਣਾ

–ਖੱਖੜੀ ਖੱਖੜੀ ਕਰਨਾ, ਮੁਹਾਵਰਾ : ਖੇਰੂੰ ਖੇਰੂੰ ਕਰਨਾ, ਵੱਖ ਵੱਖ ਕਰਨਾ, ਅੱਡੋਪਾਟੀ ਕਰਨਾ, ਖਿਲਾਰ ਦੇਣਾ, ਪਾੜ ਦੇਣਾ

–ਖੱਖੜੀ ਖ਼ਰਬੂਜ਼ਾ, ਪੁਲਿੰਗ : ਖ਼ਰਬੂਜ਼ਾ : ‘ਮੋਹਲਿਆ ਮੋਹਲਿਆ ਮੀਂਹ ਵਸਾ ਖੱਖੜੀਆਂ ਖ਼ਰਬੂਜ਼ੇ ਲਾ’

(ਲੋਕ ਗੀਤ)

–ਬਾਬੇ ਦੀਆਂ ਖੱਖੜੀਆਂ ਕੋੜੀਆਂ, ਇਸਤਰੀ ਲਿੰਗ : ਬੱਚਿਆਂ ਦੀ ਇੱਕ ਖੇਡ ਜੋ ਪਾਣੀ ਵਿੱਚ ਖੇਡੀ ਜਾਂਦੀ ਹੈ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 4, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-01-02-36-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.