ਗਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਦ. ਸੰ. ਸੰਗ੍ਯਾ—ਵਿ੄. ਜ਼ਹਿਰ । ੨ ਰੋਗ. ਬੀਮਾਰੀ. “ਵਿਪ੍ਰ ਜਾਤਿਮਦ ਵਿਦ੍ਯਾਮਦ ਹੈ। ਯਾਂਤੇ ਅੰਧ ਅਧਿਕ ਦ੍ਵੈ ਗਦ ਹੈ.” (ਗੁਪ੍ਰਸੂ) ੩ ਕ੍ਰਿ੄ਨ ਜੀ ਦਾ ਛੋਟਾ ਭਾਈ । ੪ ਕਥਨ. ਕਹਿਣਾ। ੫ ਵਾਯੁਪੁਰਾਣ ਅਨੁਸਾਰ ਇੱਕ ਅਸੁਰ. ਦੇਖੋ, ਗਦਾਧਰ। ੬ ਦੇਖੋ, ਗੱਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27921, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.