ਗੂੜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੂੜ. ਸੰ. ਗੂਢ. ਵਿ—ਦੇਖੋ, ਗੂਢ। ੨ ਸੰਗ੍ਯਾ—ਛਤ੍ਰੀ ਦੀ ਕੰਨ੍ਯਾ ਤੋਂ ਰਾਜਾ ਦਾ ਵਿਲਾਸ ਭੋਗ ਨਾਲ ਪੈਦਾ ਕੀਤਾ ਪੁਤ੍ਰ. ਦੇਖੋ, ਔਸ਼ਨਸੀ ਸਿਮ੍ਰਿਤਿ ਸ਼. ੨੮. “ਗੂੜ ਗਉੜ ਨ ਭੀਲ ਭੀਕਰ ਸੇਖ ਬ੍ਰਹਮ ਸਰੂਪ.” (ਅਕਾਲ) ਦੇਖੋ, ਭੀਕਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42084, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First