ਗੈਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਗੈਰ. ਅ਼ ਗ਼ੈਰ. ਵਿ—ਅਨ੍ਯ. ਦੂਸਰਾ। ੨ ਓਪਰਾ. ਬੇਗਾਨਾ । ੩ ਬਿਨਾ. ਸਿਵਾਯ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 56657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੈਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੈਰ (ਗੁ.। ਅ਼ਰਬੀ ਗ਼ੈਰ) ਹੋਰ , ਦੂਜੀ। ਯਥਾ-‘ਡਾਨੁ ਸਗਲ ਗੈਰ ਵਜਹਿ ਭਰਿਆ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 56541, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗੈਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੈਰ, (ਪੁਆਧੀ) \ ਇਸਤਰੀ ਲਿੰਗ : ਗਰਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 10015, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-01-12-22-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਪ ਗੁਰ:-- ਗ


Sohan Singh, ( 2026/01/22 02:5652)

ਗੁਰ:-ਸ਼੍ਰੀ ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹ ਸ਼ਬਦ ਹੈ ਜਿਸ ਦੁਆਰਾ ਨਾਮੁ ਜਪਿਆ ਜਾਂਦਾ ਹੈ । ਹਰਿ ,ਰਾਮ, ਵਾਹ, ਆਦਿ ਸਭ ਗੁਰ ਹਨ।ਇਹ ਪਰਮਾਤਮਾ ਦੇ ਸੱਚੇ ਨਾਉਂ ਹਨ।ਹਰਿ ਦਾ ਭਾਵ ਹਰ ਇਕ ਵਿੱਚ, ਭਾਵ ਸਰਬ ਵਿਆਪਕ ਭਾਵ ਕਣ ਕਣ ਵਿੱਚ ਹੈ ।ਰਾਮ ਦਾ ਅਰਥ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ।।ਸਬੂਤ ਵਜੋਂ ਹੇਠਾਂ ਗੁਰਬਾਣੀ ਦੀਆਂ ਤੁਕਾਂ ਦਿਤੀਆਂ ਜਾਂਦੀਆਂ ਹਨ । ਗੁਰ:---ਗੁਰੂ ਗ੍ਰੰਥ ਸਾਹਿਬ ਮੁਤਾਬਕ ਗੁਰ ਉਹ ਸ਼ਬਦ ਹਨ ਜਿਨ੍ਹਾਂ ਦੁਆਰਾ ਨਾਮੁ ਜਪਿਆ ਜਾਂਦਾ ਹੈ ।ਹਰਿ, ਰਾਮ, ਵਾਹ ਆਦਿ ਗੁਰ ਹਨ।ਹੇਠਾਂ ਗੁਰਬਾਣੀ ਵਿਚੋਂ ਸਬੂਤ ਦਿੱਤੇ ਜਾਂਦੇ ਹਨ । ਮੈਂ ਹਰਿ ਬਿਨੁ ਅਵਰੁ ਨ ਕੋਇ ।।ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾਂ ਵਡਭਾਗਿ ਪਰਾਪਤਿ ਹੋਇ ।।੧।।ਰਹਾਉ ਮਨਿ ਹਰਿ ਹਰਿ ਜਪਨੁ ਕਰੇ ।।ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰ ਹਰੇ।।੧।।ਰਹਾਉ ।। ਬਿਨੁ ਪਉੜੀ ਗੜਿ ਕਿਉ ਚੜਉ ਗੁਰੁ ਹਰਿ ਧਿਆਨ ਨਿਹਾਲ ।। ਅੰਗ17 ਰਾਮ ਗੁਰ ਸਰਨਿ ਪ੍ਰਭੂ ਰਖਵਾਰੇ।।ਜਿਉਂ ਕੁੰਚਰ ਤਦੂਐ ਪਕੜਿ ਚਲਾਇਉ ਕਰਿ ਊਪਰੁ ਕਢਿ ਨਿਸਤਾਰੈ ।।ਰਹਾਉ ।। ਨਟ ਮਹਲਾ ੪ ।। ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੇ ਨ ਕੋਈ ।। ਵਾਰ ਗਉੜੀ ਮਹਲਾ ੪ ਨਾਨਕ ਧ੍ਪੇ ਹਰਿ ਨਾਮ ਸੁਆਦਿ।।ਬਿਨੁ ਹਰਿ ਗੁਰ ਪ੍ਰੀਤਮ ਜਨਮ ਬਾਦਿ ।। ੮।।੭।। ਅਸਟਪਦੀ ਰਾਗੁ ਬਸੰਤੁ ਮ:੧ ਰਾਮ ਗੁਰ ਕੈ ਬਚਨਿ ਹਰਿ ਪਾਇਆ ।।ਅੰਗ੧੭੨


Sohan Singh, ( 2026/01/22 04:3544)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.