ਗੋਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਰਾ [ਵਿਸ਼ੇ] ਸਾਫ਼ ਰੰਗ ਵਾਲ਼ਾ; ਅੰਗਰੇਜ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੋਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਰਾ. ਵਿ—ਗੌਰ. ਗੋਰੇ ਰੰਗ ਵਾਲਾ। ੨ ਸੰਗ੍ਯਾ—ਗੋਲਾ. “ਗੋਰੇ ਗੋਰੀ ਬਰਖਾ ਬਰਖਹਿਂ.” (ਗੁਪ੍ਰਸੂ) “ਕਿ ਛੁੱਟੇਤ ਗੋਰੰ। ਕਿ ਬੁੱਠੇਤ ਓਰੰ.” (ਕਲਕੀ) ਗੋਲੇ ਛੁੱਟੇ, ਮਾਨੋ ਓਲੇ (ਗੜੇ) ਵਰਸ ਗਏ। ੩ ਭੂਗੋਲ. ਗੋਲਾਕਾਰ ਪ੍ਰਿਥਿਵੀ. “ਗੋਰਾ ਆਦਿ ਉਚਾਰਨ ਕੀਜੈ.” (ਸਨਾਮਾ) ੪ ਯੂਰਪ ਦੇ ਵਸਨੀਕ ਨੂੰ ਗੌਰ ਰੰਗ ਹੋਣ ਕਰਕੇ ਲੋਕ ਗੋਰਾ ਆਖਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First