ਗੌਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੌਰੀ. ਸੰ. ਸੰਗ੍ਯਾ—ਪਾਰਵਤੀ. ਗਿਰਿਜਾ 3। ੨ ਪ੍ਰਿਥਿਵੀ। ੩ ਹਲਦੀ । ੪ ਵਰੁਣ ਦੀ ਇਸਤ੍ਰੀ । ੫ ਤੁਲਸੀ । ੬ ਅੱਠ ਵਰ੍ਹੇ ਦੀ ਕੰਨ੍ਯਾ। ੭ ਗਉੜੀ ਰਾਗਿਨੀ। ੮ ਵਿ—ਗੋਰੇ ਰੰਗ ਵਾਲੀ। ੯ ਗਰੁਵੀ (ਵਜ਼ਨਦਾਰ) ਦੀ ਥਾਂ ਭੀ ਇਹ ਸ਼ਬਦ ਵਰਤਿਆ ਹੈ. “ਲਈ ਢਾਲ ਚੌਰੀ । ਹੁਤੀ ਭਾਰ ਗੌਰੀ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9741, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First