ਘੁੰਡੀਆਂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੁੰਡੀਆਂ (ਨਾਂ, ਇ, ਬ) ਫ਼ਸਲ ਦੀ ਗਹਾਈ ਉਪਰੰਤ ਲਾਣ ਦਾ ਬਚਿਆ ਸਖ਼ਤ ਗੰਢਾਂ ਵਾਲਾ ਭਾਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 87229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘੁੰਡੀਆਂ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਘੁੰਡੀਆਂ, (ਪੋਠੋਹਾਰੀ) \ ਇਸਤਰੀ ਲਿੰਗ \ (ਬਹੁ ਵਚਨ) : ਗਹਾਈ ਮਗਰੋਂ ਬਚੇ ਉਹ ਕਣਕ ਦੇ ਸਿੱਟਿਆਂ ਦੇ ਟੁਕੜੇ ਜਿਨ੍ਹਾਂ ਨੂੰ ਕੁੱਟ ਕੇ ਵਿੱਚੋਂ ਦਾਣੇ ਕੱਢੇ ਜਾਂਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 520, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-12-12-33-49, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

Mundian de viah nu adhna gwadhna ga ga k rang bndia han. 7 ja 8 din pehla gaoun baithia janda uai


Sukhminder kaur, ( 2024/03/30 01:3922)

Mundian de viah nu adhna gwadhna ga ga k rang bndia han. 7 ja 8 din pehla gaoun baithia janda uai


Sukhminder kaur, ( 2024/03/30 01:3926)

Good


Sukhminder kaur, ( 2024/03/30 01:3946)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.