ਘੇਰਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੇਰਨਾ [ਕਿਸ] ਵਲ਼ਨਾ, ਘੇਰਾ ਪਾਉਣਾ; ਰਾਹ ਰੋਕਣਾ; ਵਾੜ ਲਾਉਣਾ; ਹਿਰਾਸਤ ਵਿੱਚ ਲੈਣਾ, ਫੜਨਾ; ਪਿੱਛੇ ਪੈਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘੇਰਨਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਘੇਰਨਾ, (ਸੰਸਕ੍ਰਿਤ : ग्रहण√ग्रह; ਟਾਕਰੀ \ ਬੰਗਾਲੀ : ਘੇਰਾ; ਓੜੀਆ : ਘਾਰਯਾ; ਸਿੰਧੀ : ਘੇਰਣ; ਗੁਜਰਾਤੀ : ਘੇਟਵੂੰ, ਮਰਾਠੀ : ਘੇਰਣੇਂ) \ ਕਿਰਿਆ ਸਕਰਮਕ : ੧. ਵਲਣਾ, ਚੁਫ਼ੇਰੇ ਖੜੇ ਹੋ ਜਾਣਾ, ਸਭ ਪਾਸਿਉਂ ਰੋਕ ਲੈਣਾ, ਘੇਰਾ ਪਾਉਣਾ, ਹਲਕੇ ਵਿੱਚ ਲੈਣਾ; ੨. ਰਾਹ ਰੋਕਣਾ; ੩. ਵਾੜ ਲਾਉਣਾ; ੪. ਹਰਾਸਤ ਵਿੱਚ ਲੈਣਾ, ਫੜਨਾ; ੫. ਕਿਸੇ ਕੰਮ ਲਈ ਵਾਰ ਵਾਰ ਕਹਿਣਾ, ਪਿੱਛੇ ਪੈਣਾ

–ਘੇਰ (ਘਾਰ) ਕੇ ਲਿਆਉਣਾ, ਮੁਹਾਵਰਾ : ਚੌਤਰਫੋਂ ਡੱਕ ਕੇ ਜਾਂ ਵਗਲ ਕੇ ਲਿਆਉਣਾ, ਫਰੇਬ ਜਾਂ ਛਲ ਨਾਲ ਲਿਆਉਣਾ; ੨. ਕਿਸੇ ਬਿਆਨ ਨੂੰ ਹਰ ਪਾਸਿਉਂ ਆਪਣੀ ਇੱਛਾ ਅਨੁਸਾਰ ਢਾਲ ਕੇ ਪੇਸ਼ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 70, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-15-02-36-49, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.