ਚਮਕੀਲੀ ਧਾਤ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Feldspar, felspar (ਫੈਲਡਸਪਅ* ਫੈਲਸਪਅ*) ਚਮਕੀਲੀ ਧਾਤ: ਇਕ ਆਮ ਕਿਸਮ ਦੀ ਧਾਤ, ਜਿਸ ਵਿੱਚ ਐਲੂਮੀਨੀਅਮ ਸਿਲੀਕੇਟ (aluminium silicates), ਪੋਟਾਸ਼ (potassium), ਸੋਡਾ (sodium) ਅਤੇ ਚੂਨਾ (calcium) ਮਿਲੇ ਹੁੰਦੇ ਹਨ। ਇਹ ਧਾਤ ਪਾਣੀ ਵਿੱਚ ਨਹੀਂ ਘੁਲਦੀ, ਪਰ ਰਸਾਇਣਿਕ ਤਬਦੀਲੀ ਕਾਰਨ ਚਿਕਨੀ ਮਿੱਟੀ (plagioclase) ਬਣ ਜਾਂਦੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First