ਚੀਰਨੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੀਰਨੀ (ਨਾਂ,ਇ) 1 ਮਸ਼ੀਨੀ ਟੋਕੇ ਵਿੱਚ ਇੱਕ ਵੇਰ ਦੱਥੇ ਵਜੋਂ ਲਾਈ ਪੱਠਿਆਂ ਦੀ ਮਿਕਦਾਰ; ਇੱਕ ਵਾਰ ਮੁੱਠੀ ਵਿੱਚ ਘੁੱਟ ਕੇ ਦਾਤਰ ਨਾਲ ਚੀਰੀ ਜਾਣ ਵਾਲੀ ਸਰ੍ਹੋਂ, ਪਾਲਕ, ਮੇਥਰਿਆਂ ਆਦਿ ਦੀ ਮਿਕਦਾਰ 2 ਸਿਰ ਦੇ ਵਾਲਾਂ ਨੂੰ ਦੋਂਹ ਹਿੱਸਿਆਂ ਵਿੱਚ ਵੰਡਣ ਵਾਲੀ ਲੀਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First