ਚੁਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੁਕ. ਸੰਗ੍ਯਾ—ਕਮਰ ਦੀ ਨਾੜੀ ਦਾ ਆਪਣੇ ਥਾਂ ਤੋਂ ਟਲਣਾ. ਨਾੜੀ ਦਾ ਠਿਕਾਣਿਓਂ ਖਿਸਕਣਾ. ਦੇਖੋ, ਚੁੱਕ ਧਾ। ੨ ਚੂਕ. ਭੂਲ. ਖ਼ਤ਼ਾ. “ਐਸ ਸਮੇ ਤੇ ਜੋ ਚੁਕਜਾਈ.” (ਨਾਪ੍ਰ) ੩ ਸਮਾਪਤੀ. ਅੰਤ. “ਸਗਲ ਚੁਕੀ ਮੁਹਤਾਈਐ.” (ਸਾਰ ਮ: ੫) ੪ ਦੇਖੋ, ਚੁਕਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34831, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First