ਚੱਪਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਪਾ (ਵਿ, ਨਾਂ) ਸਿਰ ਦੇ ਆਸੇ-ਪਾਸੇ ਬਾਹਰ ਨੂੰ ਵਧੇ ਸਿੰਗਾਂ ਵਾਲਾ ਬਲਦ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੱਪਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਪਾ (ਨਾਂ,ਪੁ) 1 ਚਾਰ ਉਂਗਲ ਚੌੜਾਈ ਦਾ ਨਾਪ 2 ਰੋਟੀ ਦਾ ਚੌਥਾ ਹਿੱਸਾ 3 ਖੁੂਹ ਦੀ ਮਾਲ੍ਹ ਨੂੰ ਫਸਾ ਕੇ ਰੱਖਣ ਵਾਲਾ ਬੈੜ ਦੀ ਹਰ ਫਲ੍ਹੀ ਨਾਲ ਲੱਗਾ ਵਧਾਵਾਂ ਟੁਕੜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੱਪਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਪਾ [ਨਾਂਪੁ] ਉਹ ਲੱਕੜ ਜਿਸ ਨਾਲ਼ ਮਲਾਹ ਪਾਣੀ ਵਿੱਚ ਬੇੜੀ ਅੱਗੇ ਧੱਕਦੇ ਹਨ, ਚੱਪੂ 2 [ਨਾਂਪੁ] ਰੋਟੀ ਦਾ ਚੌਥਾ ਹਿੱਸਾ; ਹੱਥ ਦੀਆਂ ਚਾਰ ਉਂਗਲਾਂ; ਚਹੁੰ ਉਂਗਲਾਂ ਦਾ ਫ਼ਾਸਲਾ; ਖੂਹ ਦੀ ਬੈੜ
ਨਾਲ਼ ਲੱਗਿਆ ਜੁਗਾੜ ਜਿਸ ਨਾਲ਼ ਮਾਲ੍ਹ ਅੜ ਕੇ ਚਲਦੀ ਹੈ 3 [ਵਿਸ਼ੇ; ਨਾਂਪੁ] (ਬਲ਼ਦ) ਜਿਸਦੇ ਸਿੰਗ ਬਾਹਰ ਨੂੰ ਨਿਕਲ਼ੇ ਹੋਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3692, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੱਪਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਪਾ. ਸੰਗ੍ਯਾ—ਚੌਥਾ ਪਾਦ. ਚੌਥਾ ਹਿੱਸਾ । ੨ ਚਾਰ ਉਂਗਲ ਪ੍ਰਮਾਣ ਮਾਪ। ੩ ਨੌਕਾ ਚਲਾਉਣ ਦਾ ਡੰਡਾ ਜਿਸ ਦਾ ਪਾਣੀ ਵਿੱਚ ਫਿਰਨ ਵਾਲਾ ਹਿੱਸਾ ਚੌੜਾ ਹੋਂਦਾ ਹੈ। ੪ ਹੱਥ ਦਾ ਅਗਲਾ ਹਿੱਸਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First