ਛਕਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਕਣਾ [ਕਿਸ] ਖਾਣਾ, ਭੋਜਨ ਕਰਨਾ; ਪੀਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8272, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛਕਣਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਛਕਣਾ. ਕ੍ਰਿ—ਖਾਣਾ. ਭੋਜਨ ਕਰਨਾ। ੨ ਤ੍ਰਿਪਤ ਹੋਣਾ. ਅਘਾਨਾ। ੩ ਸ਼ੋਭਾ ਸਹਿਤ ਹੋਣਾ. ਸਜਨਾ. “ਛਕਿ ਛਕਿ ਬ੍ਯੋਮ ਬਿਵਾਨੰ.” (ਹਜਾਰੇ ੧੦) ਦੇਖੋ, ਚਕ ਧਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8192, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛਕਣਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਛਕਣਾ, (ਸੰਸਕ੍ਰਿਤ : चकन√चक्र) \ ਕਿਰਿਆ ਸਕਰਮਕ : ੧. ਖਾਣਾ, ਭੋਜਨ ਕਰਨਾ; ੨. ਪੀਣਾ; ੩. ਸਜਣਾ, ਸ਼ੋਭਾ ਸਹਿਤ ਹੋਣਾ : ‘ਛਕਿ ਛਕਿ ਬਯੋਮ ਬਿਵਾਨੰ’ (ਹਜ਼ਾਰੇ ੧੦); ਕਿਰਿਆ ਅਕਰਮਕ : ੧. ਤ੍ਰਿਪਤ ਹੋਣਾ; ੨. ਨਸ਼ੇ ਵਿੱਚ ਹੋਣਾ; ੩. ਸੁੱਤੇ ਹੋਣਾ

(ਲੁਧਿਆਨਾ ਕੋਸ਼)

–ਅੰਮ੍ਰਿਤ ਛਕਣਾ, ਮੁਹਾਵਰਾ : ਸਿੰਘ ਸਜਣਾ, ਪਾਹੁਲ ਲੈਣਾ

–ਚਾਹਟਾ ਛਕਾਉਣਾ, ਮੁਹਾਵਰਾ : ਮਾਰਨਾ, ਕੁੱਟਣਾ

–ਛਕੇ ਰਹਿਣਾ, ਮੁਹਾਵਰਾ : ੧.ਖੁਸ਼, ਮਸਤ ਜਾਂ ਮੌਜ ਵਿੱਚ ਰਹਿਣਾ; ੨. ਭਰਿਆ ਰਹਿਣਾ; ੩. ਨਸ਼ੇ ਦੀ ਹਾਲਤ ਵਿੱਚ ਰਹਿਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 3, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-18-01-47-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.