ਛੇਜ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਛੇਜ, ਇਸਤਰੀ ਲਿੰਗ : ਵਿਆਹਾਂ ਸ਼ਾਦੀਆਂ ਸਮੇਂ ਖੇਡੀ ਜਾਣ ਵਾਲੀ ਇੱਕ ਖੇਡ ਜਿਸ ਵਿੱਚ ਜਾਂਜੀ ਘੇਰੇ ਵਿੱਚ ਖੜੇ ਜਾਂਦੇ ਹਨ ਤੇ ਹਰ ਇੱਕ ਆਦਮੀ ਆਪਣੇ ਡੰਡੇ ਨਾਲ ਆਪਣੇ ਗੁਆਂਢੀ ਦੇ ਡੰਡੇ ਨੂੰ ਠੋਕਰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-09-12-10-06, ਹਵਾਲੇ/ਟਿੱਪਣੀਆਂ:

ਛੇਜ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਛੇਜ, (ਪ੍ਰਾਕ੍ਰਿਤ : सेज्जा, सेय्या; ਸੰਸਕ੍ਰਿਤ : शय्या; ਟਾਕਰੀ \ ਮਰਾਠੀ : ਸ਼ੇਜ, ਬੰਗਾਲੀ : ਸੇਜ; ਉੜੀਸਾ : ਸੇਸ; ਸਿੰਧੀ \ ਗੁਜਰਾਤੀ \ ਨੇਪਾਲੀ : ਸੇਜ) \ ਇਸਤਰੀ ਲਿੰਗ : ਸੇਜ, ਬਿਸਤਰਾ ਵਿਛਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-09-12-11-25, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.