ਛੇੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੇੜ [ਨਾਂਇ] ਸ਼ਰਾਰਤ, ਇੱਲਤ , ਦੁਰਵਿਹਾਰ; ਖਿਝਾਉਣ ਦਾ ਭਾਵ; ਚੌਣਾ , ਵੱਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛੇੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਛੇੜ. ਦੇਖੋ, ਛੇਰ ੩। ੨ ਛੇੜਨ ਦਾ ਭਾਵ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38286, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛੇੜ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਛੇੜ, (ਛੇੜਨਾ) \ ਇਸਤਰੀ ਲਿੰਗ : ੧. ਛੇੜਨ ਦਾ ਭਾਵ ਜਾਂ ਕਿਰਿਆ, ਦੂਜੇ ਨੂੰ ਖਿਝਾਉਣ ਦਾ ਕੰਮ, ਚਿੜ੍ਹ, ਇੱਲਤ, ਸ਼ਰਾਰਤ; ੨. ਵੱਗ, ਚੌਣਾ (ਭਾਈ ਬਿਸ਼ਨਦਾਸ ਪੁਰੀ); ੩.ਕਾਮਿਆਂ ਦਾ ਟੋਲਾ ਜੋ ਪਾਣੀ ਲਾਉਣ ਵਾਲੇ ਆਏ ਸਾਲ ਨਹਿਰ ਚੋਂ ਭਲ ਕੱਢਣ ਲਈ ਦਿੰਦੇ ਹਨ

–ਛੇੜਾਂ ਛੇੜਨਾ, ਮੁਹਾਵਰਾ : ਉਹ ਗੱਲਾਂ ਕਰਨ ਜਿਨ੍ਹਾਂ ਨਾਲ ਲੜਾਈ ਦਾ ਡਰ ਹੋਵੇ

–ਹਾਸਿਲ ਛੇੜ, (ਇਸਤਰੀ ਲਿੰਗ) : ਨਹਿਰ ਚੌਂ ਭਲ ਕਢਾਉਣ ਬਦਲੇ ਦਿੱਤਾ ਜਾਣ ਵਾਲਾ ਵੱਟਾ

(ਲਹਿੰਦੀ ਕੋਸ਼)

–ਚਿੱਕੜ ਛੇੜ, (ਲਹਿੰਦੀ) \ ਇਸਤਰੀ ਲਿੰਗ : ਨਹਿਰ ਚੋਂ ਭਲ ਕਢਾਉਣ ਵਾਸਤੇ ਲਈ ਜਾਣ ਵਾਲੀ ਜਬਰੀ ਵਿਗਾਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 655, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-09-02-25-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.