ਜਤਾਵਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Allegation_ਜਤਾਵਾ : ਅਰਜ਼ੀ ਦਾਵੇ (pleading) ਵਿਚ ਤੱਥ ਦਾ ਬਿਆਨ, ਕਿਸੇ ਵਸੀਅਤੀ ਮੁਕੱਦਮੇ ਵਿਚ ਮੂਲ ਅਰਜ਼ੀਦਾਵਾ ਅਤੇ ਕਲੀਸੀਆਈ ਅਦਾਲਤ ਵਿਚ ਕਿਸੇ ਵੀ ਮੁਕੱਦਮੇ ਵਿਚ ਪਹਿਲੇ ਅਰਜ਼ੀਦਾਵੇ ਤੋਂ ਬਾਦ ਕੋਈ ਅਰਜ਼ੀਦਾਵਾ। ਜਿਸ ਰੂਪ ਵਿਚ ਇਹ ਸ਼ਬਦ ਅਰਜ਼ੀ ਦਾਵੇ ਦੇ ਪ੍ਰਸੰਗ ਵਿਚ ਵਰਤਿਆ ਜਾਂਦਾ ਹੈ ਉਸ ਦਾ ਮਤਲਬ ਹੈ ਅਜਿਹਾ ਬਿਆਨ ਜੋ ਸਾਬਤ ਕੀਤਾ ਜਾ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.