ਜਸ਼ਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਸ਼ਨ [ਨਾਂਪੁ] ਕਿਸੇ ਖ਼ੁਸ਼ੀ ਦਾ ਸਮਾਗਮ, ਮਹਿਫ਼ਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5612, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਸ਼ਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜਸ਼ਨ. ਫ਼ਾ ਸੰਗ੍ਯਾ—ਉਤਸਵ. ਜਲਸਾ। ੨ ਖ਼ੁਸ਼ੀ. ਆਨੰਦ।੩ ਆਨੰਦ ਦਾ ਇਕੱਠ. ਉਤਸਵ ਦਾ ਸਮਾਗਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਸ਼ਨ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜਸ਼ਨ, (ਫ਼ਾਰਸੀ : ਜਸ਼ਨ, ; ਪਹਿਲਵੀ : ਯਸ਼ਨ, ਯਜਸ਼ਨ; ਜ਼ੰਦ : ਯਸ਼ਨ, ਯਜ਼; ਸੰਸਕ੍ਰਿਤ : यज्ञ्ज्ञ√यज्) \ ਪੁਲਿੰਗ :  ੧.ਖ਼ੁਸ਼ੀ, ਪਰਸੰਨਤਾ, ਐਸ਼; ੨. ਖ਼ੁਸ਼ੀ ਦਾ ਦਿਨ; ੩. ਖ਼ੁਸ਼ੀ ਦੀ ਮਹਿਫ਼ਲ ਜਾਂ ਮਜਲਸ; ੪. ਕਿਸੇ ਉਤਸਵ ਦਾ ਸਮਾਗਮ

–ਜਸ਼ਨ ਮਨਾਉਣਾ, ਮੁਹਾਵਰਾ : ਖ਼ੁਸ਼ੀ ਵਿੱਚ ਖ਼ੂਬ ਖਾਣਾ ਪੀਣਾ, ਐਸ਼ ਕਰਨਾ, ਰੰਗ ਰਲੀਆਂ ਮਨਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 7, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-16-03-24-17, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.