ਜਾਂ ਅਤੇ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Or and_ਜਾਂ ਅਤੇ: ਸ਼ਬਦ ‘ਜਾਂ’ ਆਮ ਤੌਰ ਤੇ ਵਿਯੋਜਕ ਹੁੰਦਾ ਹੈ ਜਦਕਿ ‘ਅਤੇ ’ ਆਮ ਤੌਰ ਤੇ ਯੋਜਕ ਦਾ ਕੰਮ ਦਿੰਦਾ ਹੈ, ਲੇਕਿਨ ਜਦੋਂ ਉਸ ਹੀ ਪ੍ਰਵਿਧਾਨ ਦੇ ਹੋਰ ਭਾਗ ਤੋਂ ਜਾਂ ਪ੍ਰਵਿਧਾਨ ਪਿਛੇ ਕੰਮ ਕਰ ਰਹੇ ਇਰਾਦੇ ਕਾਰਨ ਜ਼ਰੂਰ ਹੋ ਜਾਵੇ ਤਾਂ ਸ਼ਬਦ ‘ਜਾਂ’ ਯੋਜਕ ਅਤੇ ਸ਼ਬਦ ‘ਅਤੇ’ ਵਿਯੋਜਕ ਦਾ ਅਰਥ ਦਿੰਦਾ ਹੈ [ਮਿਉਂਸਪਲ ਕਾਰਪੋਰੇਸ਼ਨ ਆਫ਼ ਦਿਹਲੀ ਬਨਾਮ ਟੇਕ ਚੰਦ ਭਾਟੀਆ- ਏ ਆਈ ਆਰ 1980 ਐਸ ਸੀ 360]
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2703, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First